08/11/2025
ਐਵਰਗਰੀਨ ਸੋਲਰ ਵੱਲੋਂ "Gym 79" , ਸੈਂਟਰਲ ਪਲਾਜ਼ਾ, ਸ੍ਰੀ ਮੁਕਤਸਰ ਸਾਹਿਬ ਵਿਖੇ 25 ਕਿਲੋਵਾਟ ਆਨ-ਗਰਿੱਡ ਸੋਲਰ ਪਲਾਂਟ ਲਗਾਇਆ ਗਿਆ। ਤੁਸੀਂ ਵੀ ਜੇਕਰ ਆਪਣੇ ਘਰ, ਦੁਕਾਨ, ਫੈਕਟਰੀ, ਸਕੂਲ, ਹਸਪਤਾਲ, ਸ਼ੈਲਰ, ਕੋਲਡ ਸਟੋਰ ਜਾਂ ਕਿਸੇ ਵੀ ਸਾਈਟ ਉੱਪਰ ਸੋਲਰ ਪਲਾਂਟ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ।
ਐਵਰਗਰੀਨ ਸੋਲਰ, ਬੈਕ ਸਾਈਡ ਟੈਲੀਫੋਨ ਐਕਸਚੇਂਜ, ਭਾਰਤ ਨਗਰ ਮਾਰਕੀਟ, ਬਠਿੰਡਾ।
ਐਵਰਗਰੀਨ ਸੋਲਰ, ਨੇੜੇ ਬਾਬਾ ਨਾਮਦੇਵ ਭਵਨ, ਬਠਿੰਡਾ ਰੋਡ, ਜੈਤੋ।
98720-49306, 94652-90020