08/22/2024
ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਇੱਕ ਤਾਂ ਕਹਿੰਦੇ ਨੇ ਕਿ ਜੋ ਰੱਬ ਹੈ ਉਸ ਦਾ ਕੋਈ ਆਕਾਰ ਨਹੀਂ ਹੈ। ਤੋ ਫਿਰ ਲੋਕ ਕਿਉਂ ਆਖਦੇ ਨੇ ਜਦੋਂ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਕਿ ਰੱਬਾ ਉਸ ਬੰਦੇ ਨੂੰ ਆਪਣੇ ਚਰਨਾਂ ਵਿੱਚ ਜਗਹਾ ਦੇ ਜਦ ਉਸ ਦਾ ਕੋਈ ਆਕਾਰ ਹੀ ਨਹੀਂ ਹੈ। ਸੋ ਜੇ ਰੱਬ ਦੇ ਚਰਨ ਹਨ ਤਾਂ ਫਿਰ ਬਾਕੀ ਅੰਗ ਵੀ ਜਰੂਰ ਹੋਣਗੇ ਹੱਥ ਮੋਹ ਸਿਰ ਨੱਕ ਆਦ ।