ਘੈਟ ਪੰਜਾਬੀ status

ਘੈਟ ਪੰਜਾਬੀ  status Contact information, map and directions, contact form, opening hours, services, ratings, photos, videos and announcements from ਘੈਟ ਪੰਜਾਬੀ status, Construction Company, 404 Nestleton Street, Ottawa, ON.

Avalon renovation and flooring
03/19/2024

Avalon renovation and flooring

06/06/2017
No good yrr
05/22/2017

No good yrr

Kush ni ho skda janta da
05/19/2017

Kush ni ho skda janta da

05/13/2017

Hahaha(ਤੋਤਾ ਅੱਤ ਕਰਾ ਿਗਅਾ)

ਇੱਕ ਵਾਰ ਇੱਕ ਬੰਦਾ ਤੇ ਉਸਦਾ ਤੋਤਾ ਜਹਾਜ ਚ' ਜਾ
ਰਹੇ ਸਨ।..
ਜਦੋ ਜਹਾਜ ਚ' ਏਅਰ- ਹੋਸਟੈਸ ਉਹਨਾ ਦੇ ਕੋਲ
ਦੀ ਲੰਘੀ ਤਾਂ ਤੋਤੇ ਨੇ ਸੀਟੀ ਮਾਰ ਤੀ।
ਜਦ ਹੋਸਟੈਸ ਨੇ ਪਿੱਛੇ ਵੱਲ ਮੁਸਕਰਾ ਕੇ ਦੇਖਿਆ
ਤਾਂ ਬੰਦੇ ਨੇ
ਵੀ ਜਿਗਰਾ ਜਿਹਾ ਕਰਕੇ ਸੀਟੀ ਮਾਰਤੀ।.
ਏਅਰ- ਹੋਸਟੈਸ ਨੇ ਹੰਗਾਮਾ ਖੜਾ ਕਰ ਦਿੱਤਾ, ਕਿ
ਇਹਨਾ ਨੇ ਮੈਨੂੰ ਸੀਟੀ ਮਾਰੀ।
ਅਖੀਰ ਫੈਸਲਾ ਹੋਇਆ ਕਿ ਦੋਵਾਂ ਨੂੰ ਜਹਾਜ ਚੋਂ
ਥੱਲੇ ਸੁੱਟ ਦਿੱਤਾ ਜਾਵੇ।
ਜਦ ਦੋਵਾਂ ਨੂੰ ਥੱਲੇ ਸੁੱਟਣ ਲਈ ਦਰਵਾਜੇ ਕੋਲ
ਲਿਆਦਾਂ ਗਿਆ,ਤਾ ਤੋਤਾ ਬੰਦੇ ਵੱਲ ਵੇਖ ਕੇ ਕਹਿੰਦਾ -.
ਮਾਮਾ ! ਉੱਡਣਾ ਆਉਦਾਂ ਤੈਨੂੰ!!??

ਬੰਦੇ ਨੇ ਰੋਣ-ਹਾਕੀ ਸੂਰਤ ਚ'ਕਿਹਾ - ਨਹੀ !
ਤੋਤਾ - ਫੇਰ ! ਆਪਣੀ ਮਾਂ ਨੂੰ ਛੇੜਿਆ ਕਿਉ
ਸੀ....
😛
😜
😜
😜
😜

05/13/2017

ਇਕ ਬੰਦੇ ਕੋਲ ਇਕ ਤੋਤਾ ਤੇ ਇਕ ਤੋਤੀ ਸੀ
ਇਕ ਦਿਨ ਤੋਤੇ ਨੇ ਤੋਤੀ ਦੀ 😙😗ਚੁਮੀ ਲੈ ਲਈ i
ਬੰਦੇ ਨੂੰ ਗੁੱਸਾ ਆਇਆ ਤੇ ਉਸ ਨੇ ਤੋਤੇ ਦੀ ਸਜ਼ਾ ਦੇ ਤੌਰ ਤੇ ਟਿੰਡ ਕਰ ਦਿੱਤੀ .

ਕਾਫੀ ਦਿਨਾਂ ਬਾਦ ਉਸ ਬੰਦੇ ਨੇ ਘਰ ਸਤਸੰਗ ਰੱਖਿਆ ਤੇ ਤੋਤੇ ਦੀ ਡਿਊਟੀ ਲਗਾ ਦਿੱਤੀ ਦਰਵਾਜੇ ਤੇ ਲੋਕਾਂ ਦਾ ਸਵਾਗਤ ਕਰਨ ਦੀ .
ਬੰਦਾ ਘੰਟੇ ਕੁ ਬਾਦ ਆ ਕੇ ਵੇਖਦਾ ਕੇ ਹੋਰ ਸਾਰੇ ਤਾਂ ਅੰਦਰ ਆ ਗਏ ਪਰ ਸਾਰੇ ਗੰਜੇ-ਗੰਜੇ ਬਾਹਰ ਹੀ ਖੜੇ ਸਨ . ਬੰਦਾ ਤੋਤੇ ਨੂੰ ਪੁੱਛਦਾ ਕੇ ਇਹਨਾਂ ਨੂੰ ਅੰਦਰ ਕਿਓਂ ਨਹੀਂ ਆਉਣ ਦਿੱਤਾ .

ਤੋਤਾ ਕਹਿੰਦਾ, " ਲੈਣੀਆਂ 😙😗ਚੁੰਮੀਆਂ ਤੇ ਤੇ ਕਰਨੇ ਸਤਸੰਗ ,

ਇਹ ਸਾਲੇ ਬਾਹਰ ਹੀ ਠੀਕ ਨੇ "
😂😂😂😂😂😅😅😅

05/13/2017

ਮੁੰਡਾ- ਬਾਪੂ ਆਹ ਲੈ ਮੇਰਾ ਮੋਬਾਈਲ ਤੂੰ ਰਖ ਲੈ ਮੈਂ ਨਵਾਂ ਲੈ ਆਇਆ ................................ਦੂਜੇ ਦਿਨ ਬਾਪੂ ਨੂੰ phone ਆਇਆ ਫੋਨ ਵਾਈਬਰੇਸ਼ਨ ਤੇ ਲੱਗਾ ਸੀ .................................
ਬਾਪੂ ਨੇ ਛੇਤੀ ਛੇਤੀ ਕੱਢ ਕੇ ਕੰਧ ਵਿਚ ਮਾਰਿਆ ਤੇ ਬੋਲਿਆ....................................
ਆਪ ਤਾਂ ਸਾਲਿਆ ਨਵਾਂ ਲੈ ਆਇਆ ਜਿਸ ਵਿਚ ਕਰੰਟ ਆਉਂਦਾ ਸੀ ਉਹ ਮੈਨੂੰ ਦੇ ਗਿਆ ਮੈਂ ਐਨੀ ਛੇਤੀ ਨੀ ਮਰਦਾ ਕੰਜਰਾ ,,,!!
😂😂😂😂😜

Address

404 Nestleton Street
Ottawa, ON

Telephone

+16472277339

Website

Alerts

Be the first to know and let us send you an email when ਘੈਟ ਪੰਜਾਬੀ status posts news and promotions. Your email address will not be used for any other purpose, and you can unsubscribe at any time.

Contact The Business

Send a message to ਘੈਟ ਪੰਜਾਬੀ status:

Share