18/06/2023
ਸਬਰ ਸੀ ਜਾਂ ਜਨੂੰਨ ਕੋਈ।
ਵਾਰ- ਵਾਰ ਟੁੱਟੀ ਪਰ ਨਾ ਮੋਈ
ਸੋਚ ਖੁਦ ਨਾਲ ਹੀ ਲੜ ਪੈਂਦੀ
ਜੋ ਦੁੱਖ ਆਪ ਮੁਹਾਰੇ ਘੱਲ ਲਏ
ਇੱਕ ਖੁਸ਼ੀ ਨੂੰ ਪਾਉਣ ਲਈ
ਮੈੰ ਲੱਖਾਂ ਹੀ ਗ਼ਮ ਝੱਲ ਲਏ
ਮੇਰੇ ਆਪਣੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਹੋਰ ਕੇਤ