31/07/2025
🎬 ਅਮਲੀ ਨਾਲ ਵਿਆਹ – Official Poster Out Now! 💍🔥
🗓 Releasing on: 03 August 2025
🎤 ਗਾਇਕ/ਗੀਤਕਾਰ: Gurjant Bhullar & Pali Sidhu
✨ Featuring: Simran Brar
🎵 ਸੰਗੀਤ: Lankesh Kamal
💄 Makeup: Shamsher
🎥 DOP: Armaan
🎬 Director: Raj Ghali
ਇੱਕ ਨਵਾਂ ਗੀਤ ਜੋ ਦਿਲ ਨੂੰ ਛੂਹੇਗਾ, ਇੱਕ ਵੱਖਰੀ ਕਹਾਣੀ, ਇੱਕ ਝਲਕ ਅਸਲੀਅਤ ਦੀ – “ਅਮਲੀ ਨਾਲ ਵਿਆਹ” ਆ ਰਿਹਾ ਹੈ ਤੁਹਾਡੀ screens ’ਤੇ!
🙏 All the best to the entire team!