Crest Energies LLP

Directions Contact the business

Crest Energies LLP Contact information, map and directions, contact form, opening hours, services, ratings, photos, videos and announcements from Crest Energies LLP, Solar Energy Company, Bathinda.

08/09/2025
01/01/2025
Contact: 9463352043
06/10/2023

Contact: 9463352043

श्री कृष्ण जन्माष्टमी महोत्सव की सब को हार्दिक शुभकामनाएं।
07/09/2023

श्री कृष्ण जन्माष्टमी महोत्सव की सब को हार्दिक शुभकामनाएं।

Solar Power Experts9463352043
07/09/2023

Solar Power Experts
9463352043

ਅੱਜ ਅਗਰਵਾਲ ਸਮਾਜ ਸਭਾ ਮਾਨਸਾ ਦੀ ਨਵੀਂ ਚੁਣੀ ਹੋਏ ਟੀਮ ਨੂੰ ਪੁਸ਼ਪ ਵਾਟਿਕਾ ਮੰਦਿਰ ਦੀ ਸਮੁੱਚੀ ਕਮੇਟੀ ਵਲੋ ਮੰਦਿਰ ਵਿਚ ਬੁਲਾ ਕੇ ਸਨਮਾਨਿਤ ਕੀਤਾ...
31/08/2023

ਅੱਜ ਅਗਰਵਾਲ ਸਮਾਜ ਸਭਾ ਮਾਨਸਾ ਦੀ ਨਵੀਂ ਚੁਣੀ ਹੋਏ ਟੀਮ ਨੂੰ ਪੁਸ਼ਪ ਵਾਟਿਕਾ ਮੰਦਿਰ ਦੀ ਸਮੁੱਚੀ ਕਮੇਟੀ ਵਲੋ ਮੰਦਿਰ ਵਿਚ ਬੁਲਾ ਕੇ ਸਨਮਾਨਿਤ ਕੀਤਾ ਗਿਆ ਅਤੇ ਅਗਰਵਾਲ ਸਮਾਜ ਸਭਾ ਨੂੰ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਵਾਦਾ ਕੀਤਾ ਕ ਸਾਰੀ ਟੀਮ ਇਸ ਸਬਾ ਦੇ ਹਰ ਕੰਮ ਵਿਚ ਓਹਨਾ ਦਾ ਪੂਰਨ ਤੌਰ ਤੇ ਸਾਥ ਦੇਵੇਗੀ । ਸਾਨੂੰ ਇਨ੍ਹਾਂ ਮਾਨ ਸਨਮਾਨ ਬਖਸ਼ਣ ਲਈ ਪੁਸ਼ਪ ਵਾਟਿਕਾ ਮੰਦਿਰ ਦੀ ਸਾਰੀ ਕਮੈਟੀ ਦਾ ਬੁਹਤ ਬੁਹਤ ਧਨਵਾਦ ਕਰਦੇ ਹਾਂ ।

ਵੱਲੋਂ-
ਇੰਜ ਅੰਕੁਸ਼ ਜਿੰਦਲ
(ਪੁੰਜਬ ਮਾਲਵਾ ਪ੍ਰਧਾਨ)
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ,
(ਜਰਨਲ ਸੈਕਟਰੀ )
ਅਗਰਵਾਲ ਸਮਾਜ ਸਭਾ ਮਾਨਸਾ ।

ਅੱਜ ਮਿਤੀ 28 ਅਗਸਤ 2023 ਨੂੰ  ਮਾਨਸਾ ਲਕਸ਼ਮੀ ਨਰਾਇਣ ਮੰਦਿਰ ਵਿਖੇ ਅਗਰਵਾਲ ਸਮਾਜ ਸਭਾ ਦੀ ਇਕ ਮੀਟਿੰਗ ਰੱਖੀ ਗਈ । ਜਿਸ ਵਿਚ 40-50 ਅਗਰਵਾਲ ਪਰਿ...
28/08/2023

ਅੱਜ ਮਿਤੀ 28 ਅਗਸਤ 2023 ਨੂੰ ਮਾਨਸਾ ਲਕਸ਼ਮੀ ਨਰਾਇਣ ਮੰਦਿਰ ਵਿਖੇ ਅਗਰਵਾਲ ਸਮਾਜ ਸਭਾ ਦੀ ਇਕ ਮੀਟਿੰਗ ਰੱਖੀ ਗਈ । ਜਿਸ ਵਿਚ 40-50 ਅਗਰਵਾਲ ਪਰਿਵਾਰ ਓਥੇ ਪਹੁੰਚੇ । ਅਗਰਵਾਲ ਸਮਾਜ ਸਭਾ ਦੇ ਪੰਜਾਬ ਪ੍ਰਧਾਨ ਡਾਕਟਰ ਅੱਜੇ ਕੰਸਲ ਜੀ ਦੀ ਅਗਵਾਈ ਹੇਠ ਇਸ ਦੀ ਇਕ ਇਕਾਈ ਮਾਨਸਾ ਵਿਚ ਅੱਜ ਸ਼ੁਰੂ ਕੀਤੀ ਗਈ । ਜਿਸ ਵਿਚ ਮਾਨਸਾ ਜਿਲੇ ਦੇ ਅਗਰਵਾਲ ਭਾਈਚਾਰੇ ਨੂੰ ਵਧ ਤੋਂ ਵੱਧ ਜੋੜ ਕ ਰੱਖਣ ਦਾ ਕੰਮ ਕੀਤਾ ਜਾਵੇਗਾ ਅਤੇ ਅਗਰਵਾਲ ਭਾਈਚਾਰੇ ਦੀ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਜਾਵੇਗੀ ।
ਇਸੇ ਤੋਂ ਇਲਾਵਾ ਅੱਜ ਸਰਬ ਸੰਮਤੀ ਨਾਲ ਨੇਮ ਕੁਮਾਰ ਨੇਮਾ ਨੂੰ ਅਗਰਵਾਲ ਸਮਾਜ ਸਭਾ ਦਾ ਪ੍ਰਧਾਨ ਬਣਾਇਆ ਗਿਆ ਅਤੇ ਚੇਅਰਮੈਨ ਹਨਿਸ਼ ਬਾਂਸਲ , ਸੈਕਟਰੀ ਅੰਕੁਸ਼ ਜਿੰਦਲ , ਵਾਈਸ ਪ੍ਰਧਾਨ ਸੰਜੇ ਮਿੱਤਲ ,ਜੁਆਇੰਟ ਸੈਕਟਰੀ ਵਨੀਤ ਸਿੰਗਲਾ , ਕੈਸ਼ੀਅਰ ਮੁਨੀਸ਼ ਕੁਮਾਰ , ਸੀ. ਮੀਤ ਪ੍ਰਧਾਨ ਵਿਜੈ ਜੈਨ ਜੀ ਨੂੰ ਚੁਣਿਆ ਗਿਆ ।
ਇਸ ਤੋਂ ਇਲਾਵਾ ਸੁਰੇਸ਼ ਨੰਦਗੜ੍ਹ ,ਰੁਲਦੂ ਨੰਦਗੜ੍ਹ , ਸੁਰਿੰਦਰ ਕੁਮਾਰ ਭੁੱਚੋ , ਹੰਸਰਾਜ ਗਰਗ ਜੀ ਨੂੰ ਅਗਰਵਾਲ ਸਮਾਜ ਸਭਾ ਦੇ ਸਰਪਰਸਤ ਵਜੋਂ ਚੁਣਿਆ ਗਿਆ ਗਿਆ ।

Address

Bathinda
16001

Website

Alerts

Be the first to know and let us send you an email when Crest Energies LLP posts news and promotions. Your email address will not be used for any other purpose, and you can unsubscribe at any time.

Contact The Business

Send a message to Crest Energies LLP:

Shortcuts

Share