ਤੰਬੁ ਲਾਊਦਾ ਚੋਟੀ ਤੇ ਬੋਡੀਗਾਰਡ ਸੀ ਰਖਦਾ ਕੁੜੀਆਂ

  • Home
  • India
  • Bathinda
  • ਤੰਬੁ ਲਾਊਦਾ ਚੋਟੀ ਤੇ ਬੋਡੀਗਾਰਡ ਸੀ ਰਖਦਾ ਕੁੜੀਆਂ

ਤੰਬੁ ਲਾਊਦਾ ਚੋਟੀ ਤੇ ਬੋਡੀਗਾਰਡ ਸੀ ਰਖਦਾ ਕੁੜੀਆਂ This Community is basically for your own shayris. but you can also share any other shayris. and if you have POEMS than also you can share here

23/10/2018
05/07/2012

ਇੱਕ ਗੁਲਾਬ ਸੱਜਨਾ ਦੀ ਕਿਤਾਬ ਵਿੱਚ ਦੱਮ ਤੋੜ ਗਿਆ,_
ਤੇ ਉਹਨਾ ਨੂੰ ਇਹ ਵੀ ਨਹੀ ਪਤਾ ਕਿ ਇਹ ਕਿਸ ਦੀ ਨਿਸ਼ਾਨੀ ਹੈ.

05/07/2012

JiNna ਮਰਜੀ ਵਧੀਆ "STATUS" ਪਾ Diye

ਮਜਾਲ ਆ ਤੁਹਾਡੀ " ਭਾਬੀ : Like ਕਰ ਦੇ ..

05/07/2012

ਮੈ ਅੰਗਰੇਜ ਨਹੀ, ਅੰਗਰੇਜੀ ਮੈਨੂੰ ਭਾਉਦੀ ਨੀ ....
ਮੈਨੂੰ ਮਾਣ ਹੈ ਏਸ ਪੰਜਾਬੀ ਤੇ, ਜਿਹੜੀ ਅੰਗਰੇਜਾ ਨੂੰ ਵੀ ਆੳਦੀ ਨੀ !!!

05/07/2012

ਸਾਨੂੰ ਤਾ DeSi ਨੇ ਟੱਲੀ ਕੀਤਾ, WhiSkY ਵਿੱਚ ਕਿੱਥੇ ਦਮ ਸੀ !
ਸਾਡੀ ਤਾ BoTaL ਹੀ ਉੱਥੇ ਟੁੱਟੀ, ਜਿੱਥੇ theKa v ਬੰਦ ਸੀ !!

05/07/2012

ਲਾਲ ਬਿਸਕੁਟੀ ਸੂਟ ਉੱਤੇ ਫੁੱਲ ਕੜਾਈ ਦਾ,
ਤੂੰ ਤਾਂ 22 ਠੀਕ ਹੀ ਹੋਣਾ ਹਾਲ ਦੱਸ ਭਰਜਾਈ ਦਾ

05/07/2012

ਲ਼ੌਕਾ ਦੀਆ ਕੂੜੀਆ ਨਿਕਲ ਜਾਂਦੀਆ ਨੇ ਸਾਡਾ ਤੇ
ਸਾਲਾ ਬੁਰਾ Time ਹੀ ਨੀ ਨਿਕਲਦਾ___

05/07/2012

ਨੀ ਆਪ 3-4 ਨਾਲ਼ ਹੋ ਕੇ Comitted ਮੈਨੂ single ਰਹਿਣ ਦਾ ਹੋਕਾ ਦੇਣੀਏ,

ਕੀੜੇ ਪੈਣਗੇ ਮਰੇਂਗੀ ਸੱਪ ਲੜਕੇ ਮਿੱਤਰਾਂ ਨੂ ਧੋਖਾ ਦੇਣੀਏ :P

05/07/2012

ਸੁੱਕੇ ਬੁੱਲਾ ਤੇ ਹੀ ਹੁੰਦੀਆ ਨੇ ਮਿੱਠੀਆ ਗੱਲਾ,
ਪਿਆਸ ਜਦ ਬੁੱਝ ਜਾਂਵੇ ਤਾ ਬਿਆਨ ਬਦਲ ਜਾਂਦੇ ਨੇ

05/07/2012

ਜੱਟ ਬੈਠਾ BuLLeT ਤੇ ਜੱਚਦਾ __ਨੀ ਤੂੰ Activa ਚਲਾਵੇ
ਜੱਟ ਦੇ DOLe ਉੱਤੇ ''ਸ਼ੇਰ'' ਨੱਚਦਾ __ ਨੀ ਤੂੰ Loar Back ਤੇ ਤਿੱਤਲੀਆ ਬਹਾਵੇ

ਨੀ ਮੈ FirDa ਵਾਂਗ ਵੈਲੀਆ ਦੇ __ ਪਰ ਬੀਬਾ ਤੂੰ ਕਿਸੇ ਦੇ ਹੱਥ ਨਾ ਆਵੇ

05/07/2012

ਕੁੜੀਆਂ ਪਿਛੇ ਨਹੀ ,,,,,.
''vasu'' ਕਦੇ ਲੜਦਾ ,,,,,
ਜਿਥੇ ਕੀਤੇ ਲੋੜ ਪਵੇ ਮੇਰੇ
ਯਾਰਾ ਨੂੰ,,,,,,
ਉਥੇ ਸਦਾ ਅੜਦਾ,,

Address

Vpo Sekhu
Bathinda
151301

Alerts

Be the first to know and let us send you an email when ਤੰਬੁ ਲਾਊਦਾ ਚੋਟੀ ਤੇ ਬੋਡੀਗਾਰਡ ਸੀ ਰਖਦਾ ਕੁੜੀਆਂ posts news and promotions. Your email address will not be used for any other purpose, and you can unsubscribe at any time.

Contact The Business

Send a message to ਤੰਬੁ ਲਾਊਦਾ ਚੋਟੀ ਤੇ ਬੋਡੀਗਾਰਡ ਸੀ ਰਖਦਾ ਕੁੜੀਆਂ:

Share