Best air conditioner fitter

Best air conditioner fitter We r here to show my works and also difference between some good air conditioner fittings and wrong fitting and people can see my good work

18/06/2026

ਘਰ ਦੇ ਵਿੱਚ ਏਸੀ ਲਗਾਨ ਲਈ ਕੋਈ ਜਗ੍ਹਾ ਹੈ ਤਾ ਤੁਸੀਂ ਏ ਟਾਵਰ ਏਸੀ ਲਗਾ ਸਕਦੇ ਹੋ ゚

14/06/2026

ਸਾਰੇ ਏਸੀਆ ਦਾ ਕੁੰਡ ਕੱਢਤਾ ਆਉਣਾ ਸਾਹ ਕਿੱਥੋ ਆਵੇ ゚

08/06/2026

ਜਿੰਨੀ ਮਰਜ਼ੀ ਗਰਮੀ ਹੋਵੇ 45 48 ਤੱਕ ਵੀ ਏ ਏਸੀ ਬੰਦ ਨੀ ਹੁੰਦਾ ਦੇਕਿਆ ਕਦੀ ਵੀ

05/06/2026

ਨਟ ਕ੍ਰੈਕ ਹੋਜੇ ਟੋਟ ਜੈ ਕੰਪਨੀ ਵਲੋ ਕੋਈ ਗਰੰਟੀ ਨੀ

02/06/2026

ਕਿ ਕੰਮ ਕਰ ਰਹੇ ਆਪਣੇ ਬੰਦੇ ਯਾਰ ਕੀ ਬਣੂ ਏਨਾ ਦਾ ゚ ゚

31/05/2026

O bnda 400 ਵਿੱਚ ਕਰ ਦਿੰਦਾ ਏਨੀ ਗੱਲ ਬੋਲ ਕੇ ਚੰਗੇ ਮਿਸਤਰੀ ਨੂੰ ਵੀ 400 ਵਾਲਾ ਸਮਜ ਲੈਂਦੇ ਆ ゚

27/05/2026

ਲਓ ਜੀ ਇਨਵਰਟਰ ਏਸੀ ਨੂੰ ਫਿਕਸ ਸਪੀਡ ਬਣਾਤਾ ਜੀ

23/05/2026

ਇੱਕ ਦਿਨ ਵਿੱਚ 3 ਜੁਨੀਟ ਦਾ ਫਰਕ ਪਿਆ ਇਕ ਸਿਰਫ ਸ਼ੇਡ ਪਾਣ ਨਾਲ

21/05/2026

ਅੱਧਾ ਕੰਮ ਗਾਹਕ ਨੇ ਆਪ ਹੀ ਕਰ ਦਿੱਤਾ

16/05/2026

ਏਸੀ ਨੂੰ ਸਟੈਂਡ ਤੇ ਲਗਾਨ ਨਾਲ ਏਸੀ ਦੀ ਲਾਇਫ਼ ਵੀ ਤੇ ਲੁਕ ਵੀ ਵਧੀਆ ਲਗਦੀ ਆ

Address

Hoshiarpur Road
Jalandhar Cantt
144004

Alerts

Be the first to know and let us send you an email when Best air conditioner fitter posts news and promotions. Your email address will not be used for any other purpose, and you can unsubscribe at any time.

Share