Punjab Punjabi Punjabiyat

Punjab Punjabi Punjabiyat HEAVEN on Earth.. ਜੀਵੇ ਪੰਜਾਬੀ ❤️,
ਜੀਵੇ ਪੰਜਾਬ ❤️।
(1)

02/01/2026

Nagar kirtan

01/01/2026

ਨਵਾਂ ਸਾਲ ਆਇਆ ਹੈ
ਖੇਤਾਂ ਦੀ ਖੁਸ਼ਬੂ,
ਮਾਂ ਦੀ ਦੁਆ,
ਅਤੇ ਸੱਚੀ ਮਿਹਨਤ ਨਾਲ।
ਰੱਬ ਕਰੇ ਇਹ ਸਾਲ
ਅਮਨ, ਇਨਸਾਫ਼ ਅਤੇ ਤਰੱਕੀ ਲੈ ਕੇ ਆਵੇ।
ਨਵਾਂ ਸਾਲ ਮੁਬਾਰਕ ਹੋਵੇ! 🌾🙏

31/12/2025
27/09/2025

ਰਾਜਵੀਰ jawandha ਲਈ ਅਰਦਾਸ ਕਰੋ।
ਵਾਹਿਗੁਰੂ ਜੀ

🌧️ ਮੀਂਹਾਂ ਦੇ ਦਿਨਾਂ ਵਿੱਚ ਅਕਸਰ ਘਰਾਂ ਦੀਆਂ ਛੱਤਾਂ ’ਤੇ ਕਾਲਾ ਕਾਲਸ, ਕਾਈ ਜਾਂ ਸੀਲਨ ਬਣ ਜਾਂਦੀ ਹੈ। ਇਹ ਸਿਰਫ਼ ਵੇਖਣ ਵਿੱਚ ਹੀ ਮਾੜਾ ਨਹੀਂ ਲੱ...
05/09/2025

🌧️ ਮੀਂਹਾਂ ਦੇ ਦਿਨਾਂ ਵਿੱਚ ਅਕਸਰ ਘਰਾਂ ਦੀਆਂ ਛੱਤਾਂ ’ਤੇ ਕਾਲਾ ਕਾਲਸ, ਕਾਈ ਜਾਂ ਸੀਲਨ ਬਣ ਜਾਂਦੀ ਹੈ। ਇਹ ਸਿਰਫ਼ ਵੇਖਣ ਵਿੱਚ ਹੀ ਮਾੜਾ ਨਹੀਂ ਲੱਗਦਾ, ਸਗੋਂ ਛੱਤ ਦੀ ਮਜ਼ਬੂਤੀ ਘਟਾ ਕੇ ਘਰ ਅੰਦਰ ਨਮੀ ਵੀ ਲਿਆਉਂਦਾ ਹੈ।

ਇਸ ਸਮੱਸਿਆ ਦੇ ਮੁੱਖ ਕਾਰਣ ਹਨ – ਛੱਤ ’ਤੇ ਪਾਣੀ ਖੜ੍ਹਾ ਰਹਿਣਾ, ਛੋਟੇ-ਛੋਟੇ ਕ੍ਰੈਕ ਤੇ ਲੀਕੇਜ, ਅਤੇ ਨਮੀ ਕਾਰਨ ਕਾਈ/ਫੰਗਸ ਦੀ ਵਰਦੀ।

ਇਸ ਨਾਲ ਕਈ ਨੁਕਸਾਨ ਵੀ ਹੁੰਦੇ ਹਨ – ਛੱਤ ਤੇ ਕੰਧਾਂ ਕੱਚੀਆਂ ਹੋ ਜਾਂਦੀਆਂ ਹਨ, ਘਰ ਅੰਦਰ ਨਮੀ ਤੇ ਬਦਬੂ ਆਉਂਦੀ ਹੈ, ਅਤੇ ਸਿਹਤ ’ਤੇ ਵੀ ਬੁਰਾ ਅਸਰ ਪੈਂਦਾ ਹੈ ਜਿਵੇਂ ਕਿ ਐਲਰਜੀ ਜਾਂ ਸਾਹ ਦੀਆਂ ਸਮੱਸਿਆਵਾਂ।

ਇਸ ਦਾ ਹੱਲ ਸੌਖਾ ਹੈ – ਛੱਤ ਨੂੰ ਨਿਯਮਿਤ ਤੌਰ ’ਤੇ ਸਾਫ਼ ਕਰੋ, ਕਾਲਸ/ਕਾਈ ਨੂੰ ਬਲੀਚ ਵਾਲੇ ਪਾਣੀ ਜਾਂ ਐਲਗੀ ਰਿਮੂਵਰ ਨਾਲ ਧੋਵੋ, ਫਿਰ ਵਾਟਰਪ੍ਰੂਫ ਕੋਟਿੰਗ ਕਰਵਾਓ ਅਤੇ ਢਲਾਣ ਬਣਵਾਓ ਤਾਂ ਜੋ ਪਾਣੀ ਖੜ੍ਹਾ ਨਾ ਰਹੇ।

👉 ਯਾਦ ਰੱਖੋ – ਸਮੇਂ ਤੇ ਕਦਮ ਚੁੱਕਣ ਨਾਲ ਛੱਤ ਦੀ ਉਮਰ ਵਧਦੀ ਹੈ, ਘਰ ਸੁਰੱਖਿਅਤ ਰਹਿੰਦਾ ਹੈ ਅਤੇ ਪਰਿਵਾਰ ਤੰਦਰੁਸਤ। 🏠✨

ਭਾਰੀ ਮੀਂਹ ਕਾਰਨ ਮਾਨਸਾ ਅੰਡਰ ਬ੍ਰਿਜ ਦੀ ਕੰਧ ਡਿੱਗ ਗਈ ਹੈ।
04/09/2025

ਭਾਰੀ ਮੀਂਹ ਕਾਰਨ ਮਾਨਸਾ ਅੰਡਰ ਬ੍ਰਿਜ ਦੀ ਕੰਧ ਡਿੱਗ ਗਈ ਹੈ।

2 ਸ਼ਬਦ ਲਿਖੋ
03/09/2025

2 ਸ਼ਬਦ ਲਿਖੋ

Weather now
03/09/2025

Weather now

🌊 ਕਿਊਸਿਕ ਕੀ ਹੁੰਦਾ ਹੈ? 🌊ਪੰਜਾਬ ਵਿੱਚ ਅਕਸਰ ਅਸੀਂ ਸੁਣਦੇ ਹਾਂ – “ਨਦੀ ਵਿੱਚ ਇੰਨਾ ਕਿਊਸਿਕ ਪਾਣੀ ਵਗ ਰਿਹਾ ਹੈ”।ਪਰ ਅਸਲ ਵਿੱਚ ਕਿਊਸਿਕ ਹੈ ਕੀ?...
02/09/2025

🌊 ਕਿਊਸਿਕ ਕੀ ਹੁੰਦਾ ਹੈ? 🌊

ਪੰਜਾਬ ਵਿੱਚ ਅਕਸਰ ਅਸੀਂ ਸੁਣਦੇ ਹਾਂ – “ਨਦੀ ਵਿੱਚ ਇੰਨਾ ਕਿਊਸਿਕ ਪਾਣੀ ਵਗ ਰਿਹਾ ਹੈ”।
ਪਰ ਅਸਲ ਵਿੱਚ ਕਿਊਸਿਕ ਹੈ ਕੀ? 🤔

👉 ਕਿਊਸਿਕ (Cusec) ਦਾ ਮਤਲਬ ਹੈ Cubic Feet per Second
ਅਰਥਾਤ 1 ਸਕਿੰਟ ਵਿੱਚ 1 ਕਿਊਬਿਕ ਫੁੱਟ ਪਾਣੀ ਦਾ ਵਹਾਅ।

💧 1 ਕਿਊਸਿਕ = 28.3 ਲੀਟਰ ਪ੍ਰਤੀ ਸਕਿੰਟ
(ਜਾਂ ਲਗਭਗ 1700 ਲੀਟਰ ਪ੍ਰਤੀ ਮਿੰਟ)

🔹 ਇਸਦਾ ਵਰਤੋਂ ਨਹਿਰਾਂ, ਡੈਮਾਂ ਤੇ ਨਦੀਆਂ ਦੇ ਪਾਣੀ ਦੇ ਵਹਾਅ ਨੂੰ ਮਾਪਣ ਲਈ ਕੀਤੀ ਜਾਂਦੀ ਹੈ।
🔹 ਹੜ੍ਹ ਦੇ ਸਮੇਂ ਜਦੋਂ ਅਸੀਂ ਸੁਣਦੇ ਹਾਂ ਕਿ ਨਦੀ ਵਿਚ ਲੱਖਾਂ ਕਿਊਸਿਕ ਪਾਣੀ ਵਗ ਰਿਹਾ ਹੈ – ਉਸ ਨਾਲ ਪਤਾ ਲੱਗਦਾ ਹੈ ਕਿ ਹਾਲਾਤ ਕਿੰਨੇ ਗੰਭੀਰ ਨੇ।

#ਜਾਣਕਾਰੀ #ਪਾਣੀ

ਇੱਕ ਪੰਜਾਬੀ ਵੀਰ ਨੇ ਫਾਸਟ ਫੂਡ ਦਾ ਕੰਮ ਸਟਾਰਟ ਕੀਤਾ ਪਰ ਲੋਕਾਂ ਦਾ ਸਾਥ ਨਹੀਂ ਮਿਲ ਰਿਹਾ। .. ਤੁਸੀਂ ਵੀ ਦਿਉ ਵਧਾਈਆਂ ਤੇ ਹੌਸਲਾ
02/09/2025

ਇੱਕ ਪੰਜਾਬੀ ਵੀਰ ਨੇ ਫਾਸਟ ਫੂਡ ਦਾ ਕੰਮ ਸਟਾਰਟ ਕੀਤਾ ਪਰ ਲੋਕਾਂ ਦਾ ਸਾਥ ਨਹੀਂ ਮਿਲ ਰਿਹਾ। .. ਤੁਸੀਂ ਵੀ ਦਿਉ ਵਧਾਈਆਂ ਤੇ ਹੌਸਲਾ

ਆਹ ਵੀਰ ਦਾ ਨਾਮ ਤਾਂ ਮੈਨੂੰ ਨਹੀਂ ਪਤਾ, ਪਰ ਜਦੋਂ ਵੀ ਪੰਜਾਬ ਦੇ ਵਿਪਤਾ ਪੈਂਦੀ ਹੈ, ਇਹ ਵੀਰ ਅੱਗੇ ਹੋ ਗਏ ਸੇਵਾ ਕਰਦਾ ਹੈ ।ਚਾਹੇ ਹੜਾਂ ਦੀ ਮਾਰ ਹ...
01/09/2025

ਆਹ ਵੀਰ ਦਾ ਨਾਮ ਤਾਂ ਮੈਨੂੰ ਨਹੀਂ ਪਤਾ, ਪਰ ਜਦੋਂ ਵੀ ਪੰਜਾਬ ਦੇ ਵਿਪਤਾ ਪੈਂਦੀ ਹੈ, ਇਹ ਵੀਰ ਅੱਗੇ ਹੋ ਗਏ ਸੇਵਾ ਕਰਦਾ ਹੈ ।ਚਾਹੇ ਹੜਾਂ ਦੀ ਮਾਰ ਹੋਵੇ, ਚਾਹੇ ਫਿਰ ਦਿੱਲੀ ਵਾਲਾ ਕਿਸਾਨ ਅੰਦੋਲਨ..।

Address

Mansa

Telephone

01652266096

Website

Alerts

Be the first to know and let us send you an email when Punjab Punjabi Punjabiyat posts news and promotions. Your email address will not be used for any other purpose, and you can unsubscribe at any time.

Share