Fateh group

Fateh group ਖੁਲਾ ਸਦਾ ਪੇਜ ਜੁਅਾਈਨ ਕਰੋ ! (made in punjab) ਤੁਹਾਡੇ ਲਈ!ਤੁਹਾਡੇ ਬਾਰੇ!ਤੁਹਾਡੇ ਦੁੇਅਾਰਾ!

29/10/2025
20/10/2021

ਸਰਿੰਜਾਂ ਨਾਲ ਕੋਲੀਆ ਚ ਖ਼ੂਨ ਪਾ ਕੇ ਸਰਕਾਰ ਨੂੰ ਭੇਜਣ ਵਾਲਿਆਂ ਚਵਲਾਂ ਹੁਣ ਕੌਮ ਨੂੰ ਰਾਹ ਦਿਖਾਉਣ ਗੇ।,,,,, ਉ ਕਹਿੰਦੇ ਬਾਬਾ ਜੀ ਰਿੰਮਾ ਤੇ ਗੱਡੀ ਵੀ ਭਜਾ ਲੈਂਦੇ,,, ਮਜ਼ਾਕ ਬਣਾ ਰਖਿਆ ਦੱਲਿਆਂ ਨੇ,,,, ਅੱਜ ਹਰ ਜਾਗਦੀ ਜ਼ਮੀਰ ਆਲਾ ਸਿੱਖ ਇਹ ਮਹਿਸੂਸ ਕਰ ਰਿਹਾ ਵੀ ਸਿੰਘਾਂ ਨੇ ਆਪਣੀ ਅਜ਼ਮਤ ਨੂੰ ਕਾਯਮ ਰੱਖਿਆ ਤੇ ਪਾਪੀ ਨੂੰ ਮੌਕੇ ਤੇ ਝ ਟਕਾ ਕੇ ਫੈਂਸਲਾ ਕਰ ਦਿੱਤਾ ਕੇ ਗੁਰੂ ਦਾ ਸਾਜਿਆ ਖ਼ਾਲਸਾ ਕਿਸੇ ਸਰਕਾਰ ਦਰਬਾਰ ਦਾ ਪਿਠੁ ਨੀ,, ਇਹ ਆਪਣੇ ਗੁਰੁ ਦੇ ਦਿੱਤੇ ਫਲਸਫੇ ਤੇ ਪਹਿਰਾ ਦਿੰਦਾ,,, ਤੇ ਚੜ ਕੇ ਆਏ ਪਾਪੀ ਨੂੰ ਤੇਗ਼ ਬਗਸ਼ਦਾ ,,ਤੇ ਕੁਝ ਸਾਡੇ ਹੀ ਭੇਸ ਚ ਬੈਠੀਆਂ ਕਤੀਡਾ ਸਾਡੀ ਇਸ ਜਿੱਤ ਨੂੰ ਹਾਰ ਚ ਬਦਲਣ ਲਈ ਪੱਬਾਂ ਭਾਰ ਹੋਇਆ ਬੈਠੀਆਂ,,,, ਥੋਨੂੰ ਯਾਦ ਕਰਾ ਦੀਏ ਜਦੋਂ ਪਹਿਲੀ ਵਾਰ ਬੇਅਦਬੀ ਹੋਈ ਸੀ ਤਾਂ ਇਹ ਖ਼ਚ ਵੀ ਓਸੇ ਧਰਨੇ ਚ ਮੌਜੂਦ ਸੀ ਪਰ ਜਦੋਂ ਪੁਲਸ ਨੇ ਚਾਰ ਦਬਕੇ ਏਸ ਮਹਾਨ ਯੋਧੇ ਨੂੰ ਮਾਰੇ ਸੀ ਤਾਂ ਏਹ ਕਸ਼ੇਹਰਾ ਗਿੱਲਾ ਕਰ ਕਿ ਡੰਡੀ ਰਗੜ ਗਿਆ ਸੀ,,,ਇਹ ਸਰਕਾਰੀ ਕੁੱਤਾ ਸਰਬੱਤ ਖਾਲਸੇ ਵੇਲੇ ਵੀ ਬਾਹਰ ਨੀ ਆਇਆ ,,ਬਾਕੀ ਸਿਆਣਿਆ ਦੀ ਕਹਾਵਤ ਆ ਹਾਥੀ ਲੰਘਦਾ ਤਾਂ ਕੁੱਤੇ ਤਾਂ ਭੌਂਕਦੇ ਹੀ ਆ,,, ਕੌਮ ਨੂੰ ਮਾਣ ਰਹੂ ਓਹਨਾ ਮਹਾਨ ਸਿੰਘਾਂ ਤੇ ਜਿਨ੍ਹਾਂ ਇਹ ਕਾਰਜ ਕੀਤਾ

10/10/2021

We required staff for my company ....fateh Group solar energy.....we need 4 markiting parson,1mangar ,1web designer 1acountant ....
9877684519 call and whatsapp

10/10/2021

We required staff for my company ....fateh Group solar energy.....

https://youtu.be/k5j32Y-tpZs
06/07/2020

https://youtu.be/k5j32Y-tpZs

PEDA subsidy scheme for Solar Water Pump in Punjab 4500 connections in 9 districts of Punjab, 3HP, 5HP, 7.5HP, 10HP .E.D.A. ...

06/07/2020

10hp fateh group

06/07/2020

Trailer

Address

Nakodar
152116

Alerts

Be the first to know and let us send you an email when Fateh group posts news and promotions. Your email address will not be used for any other purpose, and you can unsubscribe at any time.

Share