"KaAsH mAi Us Nu PhLi VaR cH sAmJ jNdA_____!!!!!!___"mOoR"

"KaAsH mAi Us Nu PhLi VaR cH sAmJ jNdA_____!!!!!!___"mOoR" TRUE LOVE HURTS

16/05/2015

I will not delete you or block you. I am keeping you there so you will be able to see how happy I’m without you ;)

05/06/2014

hey !
whts up frnds :)

15/05/2013

Ron Lai Asi Bathere Aa.....
Tu Jeon Jogiye Hassya Kar...!! __мσσя_♥♥

15/05/2013

•.☆• Bin TeRe SajNa Gujara Nai HoNaa•.☆•
•.☆• Koi TeRe JiNa JaGg Te PyaaRa Nai HoNaa•.☆•
•.☆• Milne Ne BatheRe DilaN De SudaGar•.☆•
•.☆• Par EhNa AkhiyaN Da Sauda DubaRa Nai HoNaa•.☆•

15/05/2013

_____Zindagi Taan Horaan Nu Hasaundyan Beet Gayi,
Kujh Russe Hoye Sajjan Manaundya Beet Gayi.__

_____Saanu Koe Ne PyaaRa Bin Ohde,
Eh Gall Ohnu Samjhundya Beet Gayi._.__мσσя_♥♥

15/05/2013

ਨੀਂਦ ਆਵੇ ਤਾਂ ਖਵਾਬਾਂ 'ਚ ਤੂੰ
ਨਾ ਸੌਵਾਂ ਤਾਂ ਯਾਦਾਂ 'ਚ ਤੂੰ
ਤੇਰੇ ਅੱਗੇ ਆਪਣੇ-ਆਪ ਨੂੰ ਹਾਰੀ ਬੈਠੇ ਆਂ
ਇਕੋ ਜਾਨ ਸੀ ਸਾਡੇ ਕੋਲ ਓਹ ਵੀ ਤੇਰੇ ਤੋਂ ਵਾਰੀ ਬੈਠੇ ਆਂ..__мσσя_♥♥

15/05/2013

ਦਿਲ ਟੁੱਟ ਜੂ ਤੇਰਾ ਹਾਣਦੀਏ
ਜੇ ਤੈਨੂੰ ਦੱਸ ਤਾ ਸਾਡੇ ਤੇ
ਕਿੰਨੀਆਂ ਮਰਦੀਆਂ ;) :P

24/04/2013

ਸੁੱਕੇ ਬੁੱਲਾ ਤੇ ਹੀ ਹੁੰਦੀਆ ਨੇ ਮਿੱਠੀਆ ਗੱਲਾ,_
-- ਪਿਆਸ ਜਦ ਬੁੱਝ ਜਾਂਵੇ ਤਾ ਬਿਆਨ ਬਦਲ ਜਾਂਦੇ ਨੇ,__мσσя_♥♥

24/04/2013

ਦੋਸਤੀ ਦੀ ਕੱਲ ਜੋ ਹਾਮੀ ਸੀ ਕੋਈ ਭਰ ਗਈ,
ਦੁਸ਼ਮਣਾਂ ਦੇ ਵਾਂਗ ਉਹ ਵੀ ਵਾਰ ਅਜ ਹੈ ਕਰ ਗਈ,_мσσя_♥♥

24/04/2013

Ik geet bnaeya aisa jis nu gaeya nai jana,
Ik yaar bnaeya aisa jis nu paeya nai jana
O bhulle lakh vaar sanu koi gall nai
Par saatho hi ohnu dilon bhulaeya nai jana
Kini vaar one keha k o sanu nai chahunde,
Par ik asi ha saatho dil samjhaya nai jana,
Kash ohnu v sadi kade lod pave
par saatho hi odo kabraan cho vaaps ayeya nai jana_мσσя_♥♥

24/04/2013

ਦਰਦ ਇੰਨਾ ਸੀ ਜ਼ਿੰਦਗੀ ਵਿਚ ,
ਧੜਕਣ ਸਾਥ ਦੇਣ ਤੋਂ ਘਬਰਾ ਗਈ ,
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ ,
ਮੋਤ ਆਈ ਤੇ ਧੋਖਾ ਖਾ ਗਈ ..!!_мσσя_♥♥

luv ju aw :(
23/04/2013

luv ju aw :(

Address

Patiala
147001

Website

Alerts

Be the first to know and let us send you an email when "KaAsH mAi Us Nu PhLi VaR cH sAmJ jNdA_____!!!!!!___"mOoR" posts news and promotions. Your email address will not be used for any other purpose, and you can unsubscribe at any time.

Share